MLA ਸ਼ੀਤਲ ਅੰਗੂਰਾਲ ਦਿੱਤਾ ਅਸਤੀਫ਼ਾ

news-details

  ਰਮਨਦੀਪ ਕੌਰ
 ਚੰਡੀਗੜ੍ਹ 28 ਮਾਰਚ 2024, ਐਮ ਐਲ ਏ ਜਲੰਧਰ ਪੱਛਮੀ ਸ਼ੀਤਲ ਅੰਗੂਰਾਲ  ਨੇ ਸਪੀਕਰ ਵਿਧਾਨ ਸਭਾ ਵੱਲ ਆਪਣਾ ਅਸਤੀਫ਼ਾ ਭੇਜਿਆ ਹੈ l
  ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤ ਕੇ ਵਿਧਾਨ ਸਭਾ ਪਹੁੰਚੇ ਇਸ ਐਮ ਐਲ ਏ ਨੇ  ਵਿਧਾਨ ਸਭਾ

ਵਿੱਚ ਐਂਟਰੀ ਕੀਤੀ ਸੀ  ਅਤੇ  ਬੀਤੀ ਕੱਲ ਇਸ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਸੀ  l


  ਇਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਇਸ ਨੂੰ  ਦਲ ਵਿਰੋਧੀ  ਕਾਨੂੰਨ ਤਹਿਤ  ਅਯੋਗ ਕਰਾਰ ਦਿੰਦੀ ਇਸ ਨੇ 

ਸਪੀਕਰ ਵਿਧਾਨ ਸਭਾ ਨੂੰ ਲਿਖ ਦਿੱਤਾ ਹੈ l

Click Here to View Details