ਸ਼ਾਹਕੋਟ 'ਚ ਵਿਅਕਤੀ ਤੋਂ 3.82 ਕਰੋੜ ਦਾ ਸੋਨਾ ਜ਼ਬਤ

news-details

ਸ਼ਬਦੀਸ਼ ਥਿੰਦ

ਜਲੰਧਰ, 18 ਅਪ੍ਰੈਲ-ਜੀ. ਐਸ. ਟੀ. ਦੇ ਮੋਬਾਈਲ ਵਿੰਗ ਨੇ ਸ਼ਾਹਕੋਟ ਤੋਂ 3.82 ਕਰੋੜ ਦਾ ਸੋਨਾ ਲੁਧਿਆਣਾ ਵਾਸੀ ਤੋਂ ਜ਼ਬਤ ਕੀਤਾ ਹੈ। ਮੋਬਾਇਲ ਵਿੰਗ ਦੇ ਏ. ਈ. ਟੀ. ਸੀ. ਕਮਲਪ੍ਰੀਤ ਸਿੰਘ ਨੇ ਇਹ ਜਾਣਕਾਰੀ ਦਿੱਤੀ।